Posts Per Page

ਪੰਜਾਬੀ ਵਿਆਕਰਣ ਵਰਣਮਾਲਾ Punjabj Grammar Gk in punjabi language 2021

 ਪੰਜਾਬੀ ਵਿਆਕਰਣ ਵਰਣਮਾਲਾ 

ਵਰਣਮਾਲਾ ਵਿੱਚ 35 ਅੱਖਰ ਹੁੰਦੇ ਹਨ,

ਜਿਸ ਨੂੰ ਪੈਂਤੀ/ਪੱਟੀ ਵੀ ਕਿਹਾ ਜਾਂਦਾ ਹੈ ।

ਗੁਰਮੁਖੀ ਵਿੱਚ 41 ਅੱਖਰ ਹੋ ਗਏ ਹਨ ÷6 ਅੱਖਰ ਫਾਰਸੀ ਦੇ 35+6=41

ੳ ਅ ੲ ਸ ਹ - ਮੁੱਖ ਵਰਗ        ੳ ਅ ੲ ਸ੍ਵਰ  ਹਨ 

ਕ ਖ ਗ ਘ ਙ -ਕਵਰਗ             ਬਾਕੀ  -32 ਸੁੱਧ ਵਿਅੰਜਨ/ਮੂਲ 

ਚ ਛ ਜ ਝ ਞ – ਚਵਰਗ                       

ਟ ਠ ਡ ਢ ਣ – ਟਵਰਗ

ਤ ਥ ਦ ਧ ਨ – ਤਵਰਗ

ਪ ਫ ਬ ਭ ਮ – ਪਵਰਗ

ਯ ਰ ਲ ਵ ੜ – ਅੰਤਿਮ ਵਰਗ   35 

ਸ਼ ਖ਼ ਗ਼ ਜ਼ ਫ਼ ਲ਼ – ਨਵੀਨ ਵਰਗ  ਫਾਰਸੀ ਦੇ 6 ਅੱਖਰ 

ੳ ਅ ੲ ਨੂੰ  ਬੋਲਣ ਵਿੱਚ  ਮੂੰਹ ਵਿਚੋਂ ਨਿਕਲਣ ਵਾਲੀ ਹਵਾ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਸਮਾਂ ਘੱਟ ਲਗਦਾ ਹੈ  ,ਨੂੰ  ਸਵਰ ਆਖਦੇ ਹਨ ।

ਸਵਰ ਧੁਨੀਆਂ =10  ਅ ਆ ਇ ਈ ਉ ਊ ਏ ਐ ਓ ਔ 

ਸੁਰ ਯੰਤਰੀ ਧੁਨੀ =ਹ

ਕ ਖ ਗ ਘ ਙ ਖ਼ ਗ਼  - ਕੰਠੀ ਧੁਨੀਆਂ (7)

ਚ ਛ ਜ ਝ ਞ ਸ਼ ਜ਼ ਯ – ਤਾਲਵੀ ਧੁਨੀਆਂ (8)

ਟ ਠ ਡ ਢ ਣ ੜ ਲ਼- ਉਲਟ ਜੀਵੀ /ਮੂਲ ਧੁਨੀ 

ਤ ਥ ਦ ਧ ਨ ਲ ਸ ਰ – ਦੰਪਤੀ ਧੁਨੀ 

ਪ ਫ ਬ ਭ ਮ ਫ਼ – ਹੋਂਠੀ ਧੁਨੀ 

ਸੂਰ ਯੰਤਰੀ  - ਹ

ਕਾਂਬਵਾ ਵਿਅੰਜਨ – ਰ / ਟਿਰਿਲ ਧੁਨੀ 

ਫਟਕਵਾਂ ਵਿਅੰਜਨ  - ੜ 

ਪਾਸੇਦਾਰ ਵਿਅੰਜਨ  - ਲ ਲ਼

ਲ਼ – ਪੂਰਕ 

ਯ ਵ – ਅਰਧ ਸ੍ਵਰ 

ਦੁੱਤ ਅੱਖਰ- ਹ ਰ ਵ ਪੈਰੀਂ ਅੱਖਰ 

ਅਨੁਨਾਸ਼ਕ  ਅੱਖਰ  - ਙ ਞ ਣ ਨ ਮ (5) ਜਦੋਂ  ਨੱਕ ਰਾਹੀਂ ਅਵਾਜ਼ ਆਉਂਦੀ ਹੋਵੇ 

ਲਗਾਂ ਦੋ ਪਰਕਾਰ ਹਨ – ਲਘੂ ਤੇ ਦੀਰਘ 

ਲਘੂ  / ਹ੍ਸਵ - ਅ ਇ ਉ 

ਦੀਰਘ/ਗੁਰੂ  – ਆ ਈ ਊ ਔ ਓ ਏ ਐ 

ਲਗਾਖਰ – ਬਿੰਦੀ (•), ਟਿੱਪੀ (ਅੰ), ਅੱਧਕ (ਅੱ)

ੳ ਨੂੰ   ਹੋੜਾ, ਔਂਕੜ , ਦੂਲੈਂਕੜ

ਅ ਨੂੰ  ਕਨੌੜਾ,ਦੂਲਾਂਵਾਂ,ਮੁਕਤਾ, ਕੰਨਾ 

ੲ ਨੂੰ  ਸਹਿਕਾਰੀ,ਬਿਹਾਰੀ, ਲਾਂ

ਬਿੰਦੀ  - ਈ,ਏ ਐ ਓ ਔ ਆ

ਟਿੱਪੀ- ਇ ਉ ਊ ਅ

ਅੱਧਕ- ਜਦੋਂ ਦੋਹਰੀ ਅਵਾਜ਼ ਪਰਗਟ ਹੋਵੇ ।


Post a Comment

0 Comments