Posts Per Page

Gk question answer in punjabi 2021 - GK ਦੇ ਪ੍ਰਸ਼ਨ ਉੱਤਰ ਪੰਜਾਬੀ ਭਾਸ਼ਾ ਵਿਚ

 ਮੁੱਖ ਮੈਂਬਰ (ਅਧਿਕਾਰੀ) ਅਤੇ ਉਹਨਾਂ ਦੀ ਉਮਰ 

  • ਲੋਕ ਸਭਾ  - 25 ਸਾਲ 
  • ਰਾਜ ਸਭਾ - 30 ਸਾਲ 
  • ਵਿਧਾਨ ਸਭਾ- 25 ਸਾਲ 
  • ਵਿਧਾਨ ਪਰੀਸਦ -30 ਸਾਲ 
  •  ਸਰਪੰਚ- 21 ਸਾਲ 
  • ਮੁੱਖੀ -21 ਸਾਲ 
  • ਰਾਸ਼ਟਰਪਤੀ- 35 ਸਾਲ 
  • ਰਾਜਪਾਲ  - 35 ਸਾਲ 
  • ਉਪ ਰਾਸ਼ਟਰਪਤੀ  - 35 ਸਾਲ 
  • ਪ੍ਰਧਾਨ ਮੰਤਰੀ  - 25 ਸਾਲ 
  • ਮੁੱਖ ਮੰਤਰੀ- 25 ਸਾਲ 

                ਰਾਜ ਸਭਾ  ਰਾਜਾਂ ਦੇ ਨਾਮ ਅਤੇ ਸੀਟਾਂ ਦੀ ਗਿਣਤੀ 

1. ਅਰੁਣਾਚਲ ਪ੍ਰਦੇਸ਼ AP (1)
2. ਅਸਾਮ AS (7)
3. ਆਂਧਰਾ ਪ੍ਰਦੇਸ਼ AP (11)
4. ਉੱਤਰ ਪ੍ਰਦੇਸ਼ UP (31)
5. ਉਤਰਾਖੰਡ UK (3)
6. ਉੜੀਸਾ OR ( 10)
7. ਕਰਨਾਟਕ KAR (12)
8. ਕੇਰਲਾ KR (9)
9. ਗੁਜਰਾਤ GJ (11)
10. ਗੋਆ GOA (1)
11. ਛੱਤੀਸਗੜ੍ਹ CHT  (5)
12. ਜੰਮੂ ਕਸ਼ਮੀਰ JK (4)
13. ਝਾਰਖੰਡ JHK (6)
14. ਤਾਮਿਲਨਾਡੂ TN(18)
15. ਤ੍ਰਿਪੁਰਾ TP (1)
16. ਤੇਲੰਗਾਨਾ TG(7)
17. ਨਾਗਾਲੈਂਡ NG  (1)
18. ਨਾਮਜ਼ਦ (ਮਨੋਨੀਤ) NOM (12)
19. ਪੰਜਾਬ PB (7)
20. ਪੁਡੂਚੇਰੀ PUD (1)
21. ਪੱਛਮੀ ਬੰਗਾਲ WB (16)
22. ਬਿਹਾਰ  BR (16)
23. ਮੇਘਾਲਿਆ MGH (1)
24. ਮਣੀਪੁਰ MN  (1)
25. ਮੱਧ ਪ੍ਰਦੇਸ਼ MP (11)
26. ਮਹਾਰਾਸ਼ਟਰ MH(19)
27. ਮਿਜੋਰਮ MZ (1)
28. ਰਾਜਸਥਾਨ RJ (10)
29. ਦਿੱਲੀ DL (3)
30. ਸਿੱਕਮ Sk  (1)
31. ਹਰਿਆਣਾ HR (5)
32. ਹਿਮਾਚਲ ਪ੍ਰਦੇਸ਼ HP (3)

ਕੁਝ ਰਾਜ ਸਭਾ ਦੀਆਂ ਸੀਟਾਂ = 245



Post a Comment

0 Comments