Posts Per Page

Best general knowledge question (GK) 2021 -topic,notes, practice quiz in punjabj top 55

 


General knowledge question most important 2021 

1. ਅਨਪੜ੍ਹ ਮੁਗਲ ਸਾਸਕ - ਅਕਬਰ ਬਾਦਸ਼ਾਹ ।

2. ਅੰਮ੍ਰਿਤਸਰ ਸਹਿਰ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ।

3. ਅਕਾਲ ਤਖ਼ਤ ਸਾਹਿਬ ਦੀ ਸਥਾਪਨਾ  ਗੁਰੂ ਅਰਜਨ ਦੇਵ ਜੀ ਨੇ ਕੀਤੀ ।

4. ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ।

5. ਗਦਰ ਪਾਰਟੀ ਦਾ ਸੰਸਥਾਪਕ ਲਾਲਾ ਹਰਦਿਆਲ ਨੇ ਸੇਨ ਫ੍ਰੈਂਸਿਸਕੋ ਵਿਖੇ ਕੀਤੀ ।

6. ਸਿੱਖ ਧਰਮ ਲੰਗਰ ਪ੍ਰਥਾ ਗੁਰੂ ਅੰਗਦ ਦੇਵ ਜੀ ਨੇ ਸੁਰੂ ਕੀਤੀ ।

7. ਸਭ ਤੋਂ ਪ੍ਰਾਚੀਨ ਵੇਦ ਰਿਗਵੇਦ ਹੈ ।

8. ਸਰਵਦਾਤਾ ਰਕਤ ਸਮੂਹ  O ।

9. ਸਭ ਤੋਂ ਵਿਅਸਤ ਮਾਨਵ ਅੰਗ ਦਿਲ ਹੈ ।

10. ਕੰਪਿਊਟਰ ਦਾ ਪਿਤਾਮਾ ਚਾਰਲਸ ਬੇਵਜ ।

11. ਮਨੁੱਖ ਨੇ ਸਭ ਤੋਂ ਪਹਿਲਾਂ ਪਾਲਤੂ ਜਾਨਵਰ ਕੁੱਤਾ ਸੀ ।

12. ਵਿਸਵ ਖੰਡ ਦਾ ਕਿਟੋਰਾ ਕਿਊਬਾ ਹੈ ।

13. ਸਭ ਤੋਂ ਉੱਚੀ ਚੋਟੀ  ਮਾਊਂਟਐਬਰਸਟ ਹੈ ।

14. ਅਰਥ ਸ਼ਾਸਤਰ ਚਾਣਕਿਆ (ਕੁਟੱਲਿਆ) ਨੇ ਲਿਖਿਆ ।

15. ਬਿਹਾਰ ਦਾ ਦੁੱਖ ਕੋਸੀ ਨਦੀ ਹੈ ।

16. ਕੁਤਬਮਿਨਾਰ ਕੁਤਬਦੀਨ ਐਬਕ ਨੇ ਬਣਵਾਈ ।

17. ਗੁਰਮੁਖੀ ਲਿਪੀ ਦਾ ਰਚਾਇਤਾ ਗੁਰੂ ਅੰਗਦ ਦੇਵ ਜੀ ।

18. ਸਭ ਤੋਂ ਛੋਟੀ  ਹੱਡੀ ਸਟੇਪਿਜ਼।

19. ਸਭ ਤੋਂ ਵੱਡੀਹੱਡੀ ਫੀਮਰ (ਜਾਂਘ ਦੀ ਹੱਡੀ)।

20. ਭਾਰਤ ਤੇ ਸਭ ਤੋਂ ਪਹਿਲਾਂ ਹਮਲਾ ਕਰਨ ਵਾਲਾ ਮੁਸਲਿਮ  ਮੁਹੰਮਦ ਬਿਨ ਕਾਸਿਮ ।

21. ਸੰਯੁਕਤ ਰਾਸ਼ਟਰ ਸੰਘ ਦਾ ਦਫਤਰ ਨਿਊਯਾਰਕ ਹੈ ।

22. ਗਾਇਤਰੀ ਮੰਤਰ ਰਿਗਵੇਦ ਤੋਂ ।

23. ਮਨੁੱਖ ਨੇ ਸਭ ਤੋਂ ਪਹਿਲਾਂ ਤਾਂਬਾ ਧਾਤ ਦੀ ਵਰਤੋਂ ਕੀਤੀ ।

24. ਧਰਤੀ ਦੇ ਸਭ ਤੋਂ ਨਜਦੀਕ ਸ਼ੁੱਕਰ ,ਸੂਰਜ ਦੇ ਨਜਦੀਕ ਬੁੱਧ ਗ੍ਰਹਿ ਹੈ ।

25. ਪ੍ਰਿਥਵੀ ਆਪਣੇ ਧੁਰੇ ਪੱਛਮ ਤੋਂ ਪੂਰਵ ਘੁੰਮਦੀ ਹੈ ।

26. Google CEO   ਸੁੰਦਰ ਪਿਚਾਈ ਹੈ ।

27. ਵਿਸਵ ਦਾ ਸਭ ਤੋਂ ਵੱਡਾ ਦੀਪ ਗ੍ਰੀਨ ਲੈਂਡ ।

28. ਵਿਸਵ ਦਾ ਸਭ ਤੋਂ ਵੱਡਾ ਮਹਾਦੀਪ ਏਸੀਆ ਮਹਾਦੀਪ ਹੈ ।

29. ਭਾਰਤ ਦਾ ਪਹਿਲਾ ਰਾਸ਼ਟਰਪਤੀ ਡਾ ਰਾਜਿੰਦਰ ਪ੍ਰਸਾਦ ਸੀ ।

30. ਪਹਿਲਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੀ।

31. ਪਹਿਲਾਉਪ ਰਾਸ਼ਟਰਪਤੀ ਐਸ ਰਾਧਾਕ੍ਰਿਸ਼ਨਨ ਸੀ।

32. ਕਪਾਹ ਦੀ ਫਸਲ ਲਈ ਕਾਲੀ ਮਿੱਟ ਬਹੁਤ  ਉਪਯੋਗੀ ਹੈ ।

33. ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ ਹੈ ।

34. WWW- WORLD WIDE WEB 

35. ਭਾਰਤ ਦਾ ਪਹਿਲਾ ਲੋਕ ਸਭਾ ਚੋਣਾਂ 1952 ਈਸਵੀ ।

36. ਮਿਡ ਡੇ ਮੀਲ ਯੋਜਨਾ 1995 ।

37. ਲੋਧੀ ਵੰਸ ਦਾ ਸੰਸਥਾਪਕ ਬਹਿਲੋਲ ਲੋਧੀ ਸੀ।

38. ਸਾਂਤੀ ਸਤੂਪ ਨਿਰਮਾਣ - ਅਸੋਕ ।

39. ਮੈਕਮੋਹਨ ਰੇਖਾ- ਭਾਰਤ-ਚੀਨ ।

40. ਸਿਤਾਰ ਤੇ ਤਬਲੇ ਦਾ ਜਨਕ ਅਮੀਰ ਖੁਸਰੋ ਸੀ।

41. ਖੋਪੜੀ ਵਿੱਚ ਅਸਥੀਆਂ 28 ।

42. ਸਰੀਰ ਦਾ ਤਾਪਮਾਨ 37° 97.4F ਹੈ ।

43. ਦਿਮਾਗ ਦਾ ਭਾਰ 1380gm ।

44. ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ 1945 ।

45. ਸੰਯੁਕਤ ਰਾਸ਼ਟਰ ਸੰਘ ਵਿੱਚ ਹਿੰਦੀ ਬੋਲਣ ਵਾਲੇ ਪਹਿਲੇ ਵਿਅਕਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਨ।

46. ਦਾਲ ਪ੍ਰੋਟੀਨ ਦਾ ਸ੍ਰੋਤ ਹਨ ।

47. ਗੋਬਰ ਗੈਸ ਤੋਂ ਮਿਥੇਨ ਗੈਸ ।

48. ਸੂਰਜ ਕਿਰਨ ਵਿੱਚ 7 ਰੰਗ ਹੁੰਦੇ ਹਨ ।

49. ਰਾਜ ਸਭਾ ਦਾ ਮੁਖੀ ਸਭਾਪਤੀ ਉਪ ਰਾਸ਼ਟਰਪਤੀ ਹੁੰਦਾ ਹੈ ।

50. ਕਰੋਨਾ ਵਾਇਰਸ ਚੀਨ ਤੋਂ ਆਇਆ ।

51. ਪਹਿਲੀ ਲੋਕ ਸਭਾ ਅਧਿਅਕਸ ਮੀਰਾ ਕੁਮਾਰੀ ਸੀ।

52. ਵਿਸਵ ਦਾ ਸਭ ਤੋਂ ਵੱਡਾ ਮਹਾਸਾਗਰ ਪ੍ਰਸਾਂਤ ਮਹਾਸਾਗਰ ਹੈ ।

53. ਵਿਸਵ ਦਾ ਸਭ ਤੋਂ ਛੋਟਾ ਮਹਾਸਾਗਰ ਅਸਟ੍ਰੇਲੀਆ ਹੈ ।

54. ਵਿਸਵ ਦੀ ਸਭ ਤੋਂ ਵੱਡੀ ਲੰਬੀ ਨਦੀ ਨੀਲ ਨਦੀ 6650km ।

55. ਭਾਰਤੀ ਖੇਤਰਫਲ ਦਾ ਸਭ ਤੋਂ ਛੋਟਾ ਰਾਜ ਗੋਆ ਹੈ ।



Post a Comment

0 Comments