Posts Per Page

General Knowledge (GK) 2021-22 - ਜਨਰਲ ਨਾਲੇਜ ਦੇ ਪ੍ਰਸ਼ਨ-ਉੱਤਰ 2021

50+gk question General Knowledge (GK) 2021 -22 -ਜਨਰਲ ਨਾਲੇਜ ਦੇ ਪ੍ਰਸ਼ਨ ਉੱਤਰ 2021 ,Most Important quiz


1. ਵਿਸਵ ਦਾ ਤੋਂ ਵੱਡਾ ਦੇਸ਼ ਰੂਸ ਹੈ ।
2. ਵਿਸਵ ਦਾ ਸਭ ਤੋਂ ਛੋਟਾ  ਦੇਸ਼ ਵੈਟੀਕਨ ਸਿਟੀ ਹੈ ।
3. ਵਿਸਵ ਦਾ ਸਭ ਤੋਂ ਵੱਡਾ ਰੇਗਿਸਤਾਨ ਸਹਾਰਾ ਮਾਰੂਥਲ (ਅਫਰੀਕਾ) ਹੈ ।
4. ਵਿਸਵ ਦਾ ਸਭ ਤੋਂ ਵੱਡਾ ਪੰਛੀ ਸ਼ੁਤਰਮੁਰਗ ਹੈ ।
5. ਸਭ ਤੋਂ ਛੋਟਾ ਪੰਛੀ ਹਮਿੰਗ ਵਰਡ ਹੈ ।
6. ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ 1 ਅਪ੍ਰੈਲ 1935 ਈਸਵੀ ਨੂੰ ।
7. ਧਨਰਾਜ ਪਿੱਲੇ ਹਾਕੀ ਖਿਡਾਰੀ ਸੀ ।
8. ਸਤੀ ਪ੍ਰਥਾ ਦਾ ਅੰਤ 1829 ਈਸਵੀ ਨੂੰ ਅੰਗਰੇਜ਼ਾਂ ਨੇ ਕੀਤਾ ।
9. ਡਿਜੀਟਲ ਇੰਡੀਆ 1 ਜੁਲਾਈ ,2015 ਈਸਵੀ ਨੂੰ ਹੋਈ ।
10. ਬੇਟੀ ਬਚਾਓ ਬੇਟੀ ਪੜਾੳ 22 ਜਨਵਰੀ, 2015 ਈਸਵੀ ਨੂੰ ਮੋਦੀਸਰਕਾਰ ਵੇਲੇ ਹੋਈ ।
11. ਜਨ ਧਨ ਯੋਜਨਾ 28 ਅਗਸਤ, 2014 ਈਸਵੀ ਨੂੰ ਹੋਈ ।
12. ਕੇਸਰ ਦਾ ਸਭ ਤੋਂ ਵੱਧ ਉਤਪਾਦਨ ਈਰਾਨ ਕਰਦਾ ਹੈ ।
13. ਸਿੱਖ ਧਰਮ ਦੇ ਬਾਨੀ ਸ੍ਰੀ  ਗੁਰੂ ਨਾਨਕ ਦੇਵ ਜੀ ਸਨ।#currentaffair #top50 #gk #education #gernalknowledge #gkindia #gkhindi
14. ਸਭ ਤੋਂ ਪਹਿਲਾ ਚੰਦ ਤੇ ਕਦਮ ਰੱਖਣ ਵਾਲਾ ਮਨੁੱਖ ਨੀਲ ਆਰਮਸਟਰਾਂਗ (ਅਫਰੀਕਾ) ਸੀ।
15. ਗਿਆਨ ਪੀਠ ਪੁਰਸਕਾਰ ਸਹਿਤ ਖੇਤਰ ਵਿੱਚ ਦਿੱਤਾ ਜਾਂਦਾ ਹੈ ।#gk2021
16. ਅਰਜਨ ਅਵਾਰਡ ਖੇਡ ਜਗਤ ਵਿਚ ਦਿੱਤਾ ਜਾਂਦਾ ਹੈ ।
17. ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਈਸਵੀ ਨੂੰ ਹੋਈ ।
18. ਕਾਗਜ਼ ਦੀ ਖੋਜ 202 ਈਸਵੀ ਪੂਰਵ ਚਾਯ ਲੋਨ (ਚੀਨ) ਨੇ ਕੀਤੀ ।
19. ਜੀਰੋ ਦੀ ਖੋਜ ਆਰੀਆ ਭਟ (ਭਾਰਤ) ਬ੍ਰਹਿਮਾਗੁਪਤ ਨੇ ਕੀਤੀ ।
20. ਪਾਈ ਦੀ ਖੋਜ 800 ਈਸਵੀ ਪੂਰਵ ਨੂੰ ਭਾਰਤ ਵਿੱਚ ਹੋਈ ।
21. ਸ਼ਤਰੰਜ ਦੀ ਉਤਪਤੀ ਭਾਰਤ ਵਿੱਚ ਹੋਈ ।
22. ਸਪ ਸੀਢੀ 13 ਵੀਂ ਸਦੀ ਕਵਿ ਸੰਤ ਗਿਆਨਦੇਵ (ਭਾਰਤ) ਨੇ ਕੀਤੀ ।
23. ਰੇਡੀਓ ਅਵਿਸਕਾਰ ਜੀ ਮਾਰਕੋਨੀ ਨੇ ਚੰਦਰ ਬਸੁ (ਇਟਲੀ) ਨੇ ਕੀਤਾ ।
24. ਬਿਜਲੀ ਦੀ ਖੋਜ ਅਤੇ ਬਲਬ ਥਾਮਸ  ਐਡੀਸਨ ਨੇ ਕੀਤੀ ।
25. ਅਮਰੀਕਾ ਦੀ ਕ੍ਰਾਂਤੀ 1775-83 ਈਸਵੀ ।
26. ਇੰਗਲੈਂਡ ਦੀ ਕ੍ਰਾਂਤੀ 1688 ਈਸਵੀ ।
27. ਪ੍ਰਮਾਣੂ ਬੰਬ ਦੀ ਖੋਜ ਆਟੋ ਹਾਨ (ਇੰਗਲੈਂਡ)।
28. ਹਾਈਡਜਨ ਬੰਬ ਦੀ ਖੋਜ ਏਡਵਰਡ ਟੇਲਰ (ਹੰਗਰੀ)1000 ਗੁਣਾਂ ਵੱਧ ਤਬਾਹੀ ਕਰਦਾ ਹੈ ।
29. ਮੌਲਿਕ ਅਧਿਕਾਰ ਅਮਰੀਕਾ ਤੋਂ ਲਏ ।
30. ਸਰਵਦਾਤਾ ਗ੍ਰਹਿ ਰਕਤ ਸਮੂਹ AB + ਹੈ ।
31. ਸਰਵਦਾਤਾ ਰਕਤ ਸਮੂਹ O ਹੈ ।
32. ਭੂ ਮਧ ਰੇਖਾ ਨਿਕਟਵਰਤੀ ਸਥਾਨ ਇੰਦਰਾ ਪੁਆਇੰਟ (ਅੰਡੇਮਾਨ ਨਿਕੋਬਾਰ ਦੀਪ ਸਮੂਹ)।
33. ‘ਏ ਮੇਰੇ ਵਤਨ ਕੇ ਲੋਗੋ ‘ ਗੀਤ ਪ੍ਰਦੀਪ ਨੇ ਲਿਖਿਆ ।
34. ਸਾਰਕ ਮੱਛੀ ਦੇ ਕੋਈ ਵੀ ਹੱਡੀ ਨਹੀਂ ਹੁੰਦੀ ।
35. ਗੁਪਤ ਵੰਸ ਦੀ ਸਥਾਪਨਾ ਸ੍ਰੀਗੁਪਤ ਨੇ ਕੀਤੀ ।
36. ਖਾਲਸਾ ਪੰਥ ਦੀ ਸਥਾਪਨਾ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ।
37. ਸਤੀ ਪ੍ਰਥਾ ਦਾ ਅੰਤ ਲਾਰਡ ਵਿਲੀਅਮ ਬੈਂਟਿਕ ਨੇ ਕੀਤਾ।
38. ਰੂਸ ਦੀ ਕ੍ਰਾਂਤੀ ਜਨਕ ਲੈਨਿਨ ।
39. ਜਾਮਾ ਮਸਜਿਦ ਬਣਵਾਈ ਸਾਹਜਹਾਂ ।
40. ਅਜ਼ਾਦ ਹਿੰਦ ਫੌਜ ਦੇ ਜਨਕ ਰਾਸ ਬਿਹਾਰੀ ਬੋਸ ।
41. ਸਿੱਖ ਰਾਜ ਦੀ  ਸਥਾਪਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੀ ।
42. ਕੂਕਾ ਲਹਿਰ ਗੁਰੂ ਰਾਮ ਸਿੰਘ  ਨੇ ਕੀਤੀ ।
43. ਵਾਯੂਮੰਡਲ ਵਿੱਚ ਸਭ ਤੋਂ ਵਧ ਨਾਈਟ੍ਰੋਜਨ ਗੈਸ ਹੈ ।
44. ਲੋਧੀ ਵੰਸ ਦਾ ਅੰਤਿਮ ਸਾਸਕ ਇਬਰਾਹਿਮ ਲੋਧੀ ।
45. ਮਹਾਂਵੀਰ ਜੈਨ ਧਰਮ ਦੇ 24 ਵੇਂ ਸਨ।

Post a Comment

0 Comments