Information of punjab in punjabi
Area - 50362 square feet
ਆਬਾਦੀ- 27704236 (2011) ਅਨੁਸਾਰ
ਰਾਜਧਾਨੀ- ਚੰਡੀਗੜ੍ਹ
ਜ਼ਿਲ੍ਹੇ- 23
- ਅਮ੍ਰਤਸਰ
- ਗੁਰਦਾਸਪੁਰ
- ਪਠਾਨਕੋਟ
- ਤਰਨਤਾਰਨ
- ਜਲੰਧਰ
- ਕਪੂਰਥਲਾ
- ਮੋਗਾ
- ਮਾਨਸਾ
- ਮਲੇਰਕੋਟਲਾ
- ਪਟਿਆਲਾ
- ਸੰਗਰੂਰ
- ਬਰਨਾਲਾ
- ਬਠਿੰਡਾ
- ਫਰੀਦਕੋਟ
- ਫਿਰੋਜ਼ਪੁਰ
- ਫਤਹਿਗੜ੍ਹ ਸਾਹਿਬ
- ਸਹੀਦ ਭਗਤ ਸਿੰਘ ਨਗਰ ( ਨਵਾਂ ਸਹਿਰ)
- ਸਹੀਦ ਅਜੀਤ ਸਿੰਘ ਨਗਰ (ਮੋਹਾਲੀ)
- ਰੂਪਨਗਰ
- ਸ੍ਰੀ ਮੁਕਤਸਰ ਸਾਹਿਬ
- ਹੁਸ਼ਿਆਰਪੁਰ
- ਫਜਲੀਕਾ
- ਲੁਧਿਆਣਾ
ਭਾਸ਼ਾ - ਪੰਜਾਬੀ ਭਾਸ਼ਾ
ਸਿੱਖ ਧਰਮ ਦੇ ਬਾਨੀ - ਗੁਰੂ ਨਾਨਕ ਦੇਵ ਜੀ
ਪੰਜਾਬ ਦਾ ਰਾਜਸੀ ਦਰਖਤ- ਟਾਹਲੀ
ਰਾਜਸੀ ਪਸੂ- ਕਾਲਾ ਹਿਰਨ
ਦਸ ਗੁਰੂ ਸਾਹਿਬਾਨ-
- ਸ੍ਰੀ ਗੁਰੂ ਨਾਨਕ ਦੇਵ ਜੀ
- ਸ੍ਰੀ ਗੁਰੂ ਅੰਗਦ ਦੇਵ ਜੀ
- ਸ੍ਰੀ ਗੁਰੂ ਅਮਰਦਾਸ ਜੀ
- ਸ੍ਰੀ ਗੁਰੂ ਰਾਮਦਾਸ ਜੀ
- ਸ੍ਰੀ ਗੁਰੂ ਅਰਜਨ ਦੇਵ ਜੀ
- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- ਸ੍ਰੀ ਗੁਰੂ ਹਰਿ ਰਇ ਸਾਹਿਬ ਜੀ
- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
- ਸ੍ਰੀ ਗੁਰੂ ਤੇਗ ਬਹਾਦਰ ਜੀ
- ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਚਾਰ ਸਾਹਿਬਜ਼ਾਦਿਆਂ ਦੇ ਨਾਮ-
- ਸਾਹਿਬਜ਼ਾਦਾ ਅਜੀਤ ਸਿੰਘ ਜੀ
- ਸਾਹਿਬਜ਼ਾਦਾ ਜੁਝਾਰ ਸਿੰਘ ਜੀ
- ਸਾਹਿਬਜ਼ਾਦਾ ਫਤਿਹ ਸਿੰਘ ਜੀ
- ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
ਪੰਜ ਪਿਆਰਿਆਂ ਦੇ ਨਾਮ
- ਭਾਈ ਸਾਹਿਬ ਸਿੰਘ ਜੀ
- ਭਾਈ ਦਇਆ ਸਿੰਘ ਜੀ
- ਭਾਈ ਧਰਮ ਸਿੰਘ ਜੀ
- ਭਾਈ ਮੋਹਕਮ ਸਿੰਘ ਜੀ
- ਭਾਈ ਹਿੰਮਤ ਸਿੰਘ ਜੀ
ਪੰਜ ਤਖਤਾਂ ਦੇ ਨਾਮ-
- ਤਖਤ ਸ਼੍ਰੀ ਦਮਦਮਾ ਸਾਹਿਬ ਜੀ
- ਤਖਤ ਸ਼੍ਰੀ ਹਜ਼ੂਰ ਸਾਹਿਬ ਜੀ
- ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ
- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ
- ਤਖ਼ਤ ਸ੍ਰੀ ਪਟਨਾ ਸਾਹਿਬ ਜੀ
ਸਿਖਾਂ ਦੇ ਗੁਰੂ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਗੁਰੂ ਗ੍ਰੰਥ ਸਾਹਿਬ ਦੇ ਪੰਨਾ 1430
ਦਰਜ ਕੀਤੀ ਬਾਣੀ - ਛੇ ਗੁਰੂ ,11 ਭਟ ,15 ਭਗਤ ਦੀ ਬਾਣੀ ਦਰਜ ਹੈ ।
#generalknowledge #currentaffairs #gk #upsc #ssc #facts #knowledge #ias #india #ssccgl #ips #knowledgeispower #fact #didyouknow #ibps #education
ਰਾਜਨੀਤੀ-
ਰਾਜ ਸਭਾ ਦੀਆਂ ਸੀਟਾਂ- 7
ਵਿਧਾਨ ਸਭਾ ਦੀਆਂ ਸੀਟਾਂ-117
ਲੋਕ ਸਭਾ ਸਭਾ ਦੀਆਂ ਸੀਟਾਂ- 13
ਪਿੰਡਾਂ ਦੀ ਸੰਖਿਆ-12729
ਤਹਿਸੀਲ-93
ਸਬ ਤਹਿਸੀਲ-81
ਕੁਲ ਡਾਕਖਾਨੇ-3809
ਪੰਜਾਬ ਦੇ ਦਰਿਆ-
- ਬਿਆਸ ਦਰਿਆ
- ਸਤਲੁਜ ਦਰਿਆ
- ਰਾਵੀ ਦਰਿਆ
- ਘੱਗਰ ਦਰਿਆ
ਪੰਜਾਬ ਦਾ ਨਾਚ -ਭੰਗੜਾ
ਪੰਜਾਬ ਦਾ ਔਰਤਾਂ ਦਾ ਨਾਚ-ਗਿੱਧਾ
ਪੰਜਾਬ ਦਾ ਟੂਰਿਜ਼ਮ-ਸ੍ਰੀ ਅਮ੍ਰਿਤਸਰ (ਗੋਲਡਨ ਟੈਂਪਲ)
ਪੰਜਾਬ ਦੇ ਮੇਲੇ ਤੇ ਤਿਓਹਾਰ-
- ਵਿਸਾਖੀ (ਤਲਵੰਡੀ ਸਾਬੋ )
- ਹੋਲਾ ਮਹਲਾ ਕੇਸਗੜ੍ਹਸਾਹਿਬ
- ਹੋਲੀ
- ਤੀਆਂ ਦਾ ਤਿਉਹਾਰ ਤੀਜ ਨੂੰ ਮਨਾਇਆ ਜਾਂਦਾ ਹੈ
- ਕਿਲ੍ਹਾ ਰਾਏਪੁਰ ਦੀਆਂ ਖੇਡਾਂ
- ਮਾਘੀ ਮੇਲਾ ਮੁਕਤਸਰ ਸਾਹਿਬ
- ਦਿਵਾਲੀ
- ਦੁਸਹਿਰਾ ਤਿਉਹਾਰ
- ਲੋਹੜੀ
- ਬਸੰਤ ਪੰਚਮੀ ,ਪਟਿਆਲਾ
#motivation #quiz #mppsc #amazingfacts #study #gkindia #instagram #generalknowledgeindia #news #currentaffairsquiz #upscexam #science #railway #bhfyp
ਪੰਜਾਬ ਦੀਆਂ ਯੁਨੀਵਰਸਿਟੀ- 11
- ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ
- ਪੰਜਾਬੀ ਯੂਨੀਵਰਸਿਟੀ ਪਟਿਆਲਾ
- ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅਮ੍ਰਿਤਸਰ
- ਬਾਬਾ ਫਰੀਦ ਯੂਨੀਵਰਸਿਟੀ ਸਾਇੰਸ ਫਰੀਦਕੋਟ
- ਗੁਰੂ ਰਾਮਦਾਸ ਆਯੁਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
- I.k.gujraj technical ਯੂਨੀਵਰਸਿਟੀ ਕਪੂਰਥਲਾ
- ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ
- ਗੁਰੂ ਅੰਗਦ ਦੇਵ ਜੀ ਵੈਟਨਰੀ ਐਨੀਮਲ ਯੂਨੀਵਰਸਿਟੀ ਲੁਧਿਆਣਾ
- ਸੈਂਟਰਲ ਯੂਨੀਵਰਸਿਟੀ ਮਾਨਸਾ
- ਰਾਜੀਵ ਗਾਂਧੀ ਆਫ ਲਾਅ ਯੂਨੀਵਰਸਿਟੀ ਪਟਿਆਲਾ


0 Comments