ਜਿੰਦਗੀ- ਅੱਜ ਜ਼ਿੰਦਗੀ ਇੰਨੀ ਜ਼ਿਆਦਾ ਰੁਝੇਵਿਆਂ ਭਰੀ ਹੋ ਗਈ ਹੈ ਕਿ ਅੱਜ ਦੀ ਨਵੀਂ ਨੌਜਵਾਨ ਪੀੜ੍ਹੀ ਨੂੰ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਰੋਜ਼ਗਾਰ ਦੀ ਸਮੱਸਿਆ-ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਨੌਜਵਾਨ ਪੀੜ੍ਹੀ ਪੜ੍ਹ-ਲਿੱਖ ਕੇ ਸੜਕਾਂ ਤੇ ਬੇਰੋਜ਼ਗਾਰ ਫਿਰ ਰਹੀ ਹੈ। ਜਿਸ ਕਾਰਨ ਉਹ ਗ਼ਲਤ ਰਸਤੇ ਪੈ ਜਾਂਦੀ ਹੈ।
ਵਿਦੇਸ਼ ਜਾਣ ਦੀ ਖਿੱਚ- ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਨਾ ਮਿਲਣ ਕਾਰਨ ਕੁਝਉਹ ਬਾਹਰ ਵਿਦੇਸ਼ ਵਿਚ ਜਾਣ ਲੱਗੇ ਹਨ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ।ਜ਼ਰੂਰਤ ਹੈ ਸਰਕਾਰ ਨੂੰ ਰੋਜ਼ਗਾਰ ਦੇਣ ਦੀ। ਨਹੀਂ ਤਾਂ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਹੈ।
ਨਸ਼ਿਆਂ ਦੀ ਦਲਦਲ- ਨੌਜਵਾਨਾਂ ਨੂੰ ਰੋਜ਼ਗਾਰ ਨਾ ਮਿਲਣ ਕਾਰਨ ਉਹ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ। ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨਸ਼ੇ ਕਰਨ ਲੱਗ ਪਈ ਹੈ। ਸਰਕਾਰ ਨਸ਼ੇ ਖਤਮ ਕਰਨ ਦੇ ਵਾਅਦੇ ਕਰਦੀ ਹੈ ਪਰ ਜਿੱਤ ਜਾਣ ਮਗਰੋਂ ਇਸ ਵਿਸੇ ਨੂੰ ਭੁੱਲ ਜਾਂਦੀ ਹੈ। ਨੌਜਵਾਨ ਨਸ਼ੇ ਕਰ ਰਹੇ ਹਨ, ਘਰ ਦੇ ਘਰ, ਮਾਂਵਾਂ ਦੇ ਪੁੱਤ, ਭੈਣਾਂ ਦੇ ਭਰਾ, ਸੁਹਾਗ ਉਜੜ ਰਹੇ ਹਨ।ਪਰ ਸਰਕਾਰ ਨੂੰ ਕੀ ਫ਼ਰਕ ਪੈਂਦਾ ਹੈ।
ਸੋਸ਼ਲ ਮੀਡੀਆ- ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੇ ਜਾਲ਼ ਵਿੱਚ ਫਸ ਗੲੀ ਹੈ। ਪਹਿਲਾਂ ਇਹ ਆਮ ਜਨਤਾ ਦੀ ਪਹੁੰਚ ਤੋਂ ਦੂਰ ਸੀ। internet ਸਸਤਾ ਹੋ ਗਿਆ ਹੈ, ਜਨਤਾ ਇਸਦੀ ਖੁੱਲ੍ਹ ਕੇ ਵਰਤੋਂ ਕਰਦੀ ਹੈ।TikTok ,Pubg ਵਰਗੀਆਂ apps ਨੇ ਨੌਜਵਾਨ ਪੀੜ੍ਹੀ ਨੂੰ ਜ਼ਿੰਦਗੀ ਤੋਂ ਦੂਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਨੌਜਵਾਨ ਮੋਬਾਇਲ ਅੱਗੇ ਨਚਾਰਾਂ ਵਾਂਗੂੰ ਨਚਦੇ ਹਨ।ਜੋ ਪਹਿਲਾਂ ਆਪਣੇ ਹੱਕਾਂ ਲਈ ਲੜਦੇ ਸੀ, ਹੁਣ ਸੋਸ਼ਲ ਮੀਡੀਆ ਵਿੱਚ ਫਸ ਕੇ ਜੁਆਨੀ ਗਾਲ ਰਹੇ ਹਨ।
ਆਪਸ ਵਿੱਚ ਪਿਆਰ- ਪਹਿਲਾਂ ਪਰਿਵਾਰਾਂ ਵਿੱਚ ਬਹੁਤ ਪਿਆਰ ਸੀ।ਸਾਰਾ ਪਰਿਵਾਰ ਇੱਕ ਛੱਤ ਹੇਠਾਂ ਬੈਠ ਕੇ ਦੁਖ ਸੁਖ ਸਾਂਝਾ ਕਰਦੇ ਸਨ। ਹੁਣ ਨੌਜਵਾਨ ਪੀੜ੍ਹੀ ਕੋਲ ਆਪਣੇ ਪਰਿਵਾਰ ਵਾਸਤੇ ਕੋਈ ਸਮਾਂ ਨਹੀਂ ਹੈ। ਉਹ ਰੋਜ਼ਗਾਰ ਦੀ ਸਮੱਸਿਆ ਵਿੱਚ ਫਸ ਕੇ ਰਹਿ ਗਏ ਹਨ।
ਸਮੱਸਿਆ ਦਾ ਹੱਲ- ਜੇ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਮਿਲ ਜਾਵੇ ਤਾਂ ਉਹ ਆਪਣੇ ਕੰਮ ਵਿਚ ਧਿਆਨ ਦੇਣ ਲੱਗ ਜਾਵੇ ਗੲੀ । ਆਪਣੇ ਪਰਿਵਾਰ ਲਈ ਧਿਆਨ ਦੇਣ ਲੱਗ ਜਾਵੇ ਗੲੀ।
ਆਪ ਜੀ ਦਾ ਬਹੁਤ ਧੰਨਵਾਦ।
..............................................

Life - Life is so busy today that it is important for today's young generation to understand it.
Employment Problems - Today's young generation continues to be a major employment problem. The younger generation is becoming educated and unemployed on the streets. This leads to the wrong path.
Drug addicts - Young people are getting stuck in drug addiction because of lack of employment. In Punjab, the younger generation is getting intoxicated. The government promises to abolish drugs, but after winning, the business is forgotten. Young people are doing drugs, house to house, mothers 'sons, sisters' brothers, Suhag are celebrating. But how does the government matter?
Social Media - The younger generation is caught in the trap of social media. In the past it was far out of the reach of the general public. The Internet is getting cheaper, the public is openly using it. Apps like TikTok, Pubg have forced younger generations to stay out of life. Young people are dancing like mobiles. Those who previously fought for their rights are now abusing young men on social media.
Love among each other - There was a lot of love in the family first. All the families sat down under one roof and shared their sorrows. Now the younger generation has no time for their family. They are stuck in employment problems.
Solution to the problem - If the younger generation gets employment, then they start paying attention to their work. She began to pay attention to her family.
Thank you very much.

0 Comments