ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ, ਆਪ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ।
ਜਨਮ - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 14 , ਅਪ੍ਰੈਲ 1469 ਈ: ਨੂੰ ਹੋਇਆ।
ਜਨਮ ਸਥਾਨ- ਆਪ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ,ਪਾਕਿਸਤਾਨ) ਵਿੱਚ ਹੋਇਆ।
ਭੈਣ -ਭੈਣੋਈਆ - ਆਪ ਜੀ ਦੇ ਨਾਮ ਬੇਬੇ ਨਾਨਕੀ ਜੀ, ਅਤੇ ਭੈਣੋਈਏ ਦਾ ਨਾਮ ਜੈਰਾਮ ਜੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ
ਸੁਪਤਨੀ- ਆਪ ਜੀ ਦੀ ਸੁਪਤਨੀ ਦਾ ਨਾਮ ਬੀਬੀ ਸੁਲੱਖਣੀ ਜੀ ਸੀ।
ਸੰਤਾਨ- ਆਪ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲੱਖਮੀ ਦਾਸ ਜੀ।
ਬਾਣੀ ਰਚਨਾ- ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ, ਆਪ ਜੀ ਦੇ ਕੁੱਲ 974 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ
ਗੁਰਤਾ ਗੱਦੀ- ਆਪ ਜੀ ਨੇ 7 ਸਤੰਬਰ,1539 ਈ: ਨੂੰ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪੀ। ਇਸ ਤਰ੍ਹਾਂ ਆਪ ਜੀ ਦਾ ਨਾਮ ਗੁਰੂ ਅੰਗਦ ਦੇਵ ਜੀ ਭਾਵ ਕਿ ਗੁਰੂ ਦਾ ਅੰਗ ਬਣ ਗਏ।
ਜੋਤੀ-ਜੋਤ- ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ,1539ਈ: ਨੂੰ ਕਰਤਾਰ ਪੁਰ ਵਿਖੇ ਜੋਤੀ ਜੋਤਿ ਸਮਾ ਗਏ।
ਜਨਮ - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 14 , ਅਪ੍ਰੈਲ 1469 ਈ: ਨੂੰ ਹੋਇਆ।
ਜਨਮ ਸਥਾਨ- ਆਪ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ,ਪਾਕਿਸਤਾਨ) ਵਿੱਚ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ
ਮਾਤਾ-ਪਿਤਾ- ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਮ ਤਿ੍ਪਤਾ ਜੀ ਸੀ।ਭੈਣ -ਭੈਣੋਈਆ - ਆਪ ਜੀ ਦੇ ਨਾਮ ਬੇਬੇ ਨਾਨਕੀ ਜੀ, ਅਤੇ ਭੈਣੋਈਏ ਦਾ ਨਾਮ ਜੈਰਾਮ ਜੀ ਸੀ।

0 Comments