ਭਾਰਤ ਬਾਰੇ ਜਾਣਕਾਰੀ
ਦੇਸ਼ ਦਾ ਨਾਮ- ਭਾਰਤ ( ਭਾਰਤ ਗਣਰਾਜ, English- Republic of India)
ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਉਪ ਮਹਾਂਦੀਪ ਦੇਸ਼ ਹੈ।
ਭੂਗੋਲਿਕਸਥਿਤੀ ਤੋਂ ਸੱਤਵਾਂ ਵੱਡਾ ਦੇਸ਼ ਹੈ ।
ਆਬਾਦੀ ਪੱਖੋਂ ਚੀਨ ਤੋਂ ਬਾਅਦ ਦੂਸਰਾ ਦੇਸ਼ ਹੈ ।
ਖੇਤਰਫਲ- 3.287 million km
ਆਬਾਦੀ- 125.03 ਕਰੋੜ (2011) ਅਨੁਸਾਰ
1394049821 (139.40 ਕਰੋੜ) worlmetre ਦੇ ਅਨੁਸਾਰ
ਭਾਰਤ ਨਾਮ ਕਿਵੇਂ ਪਿਆ ÷
ਹਿੰਦੀ ਵਿੱਚ ਇਸ ਨੂੰ ਭਾਰਤ, ਇੰਗਲਿਸ਼ਵਿੱਚ ਇੰਡੀਆ ਆਖਦੇ ਹਨ ।ਇੰਡੀਆ
ਨਾਮ ਸਿੰਧੂ ਨਦੀ ਦੇ ਅੰਗਰੇਜ਼ੀ ਨਾਮ 'ਇੰਡਸ' ਤੋਂ ਪਿਆ। ਭਾਰਤ ਨਾਮ ਪ੍ਰਾਚੀਨ ਹਿੰਦੂ ਰਾਜੇ ਭਰਤ ਤੋਂ ਪਿਆ।
ਰਾਜਧਾਨੀ- ਨਵੀਂ ਦਿੱਲੀ (28°34N 77°12E)
ਭਾਰਤ ਦੇ ਕੁੱਲ ਰਾਜ - 29
ਭਾਰਤ ਦੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ
ਖੇਤਰਫਲ ਪੱਖੋ
ਸਭ ਤੋਂ ਵੱਡਾ ਰਾਜ - ਰਾਜਸਥਾਨ (342239)
ਸਭ ਤੋਂ ਛੋਟਾ ਰਾਜ - ਗੋਆ (3,702 km)
ਆਬਾਦੀ ਪੱਖੋਂ
ਵੱਡਾ-1999.8 ਮਿਲੀਅਨ
ਛੋਟਾ-697.4 ਮਿਲੀਅਨ
ਭਾਰਤ ਦਾ ਨਾਅਰਾ- ਸਤਯਮੇਵ ਜਯਤੇ
ਰਾਸ਼ਟਰੀ ਗਾਨ- ਜਨ ਗਨ ਮਨ
ਰਾਸ਼ਟਰੀ ਗੀਤ- ਬੰਦੇ ਮਾਤਰਮ
ਸਭ ਤੋਂ ਵੱਡਾ ਸਹਿਰ- ਮੁੰਬਈ
ਭਾਰਤ ਨੂੰ ਅਜਾਦੀ ਮਿਲੀ - 15,ਅਗਸਤ 1947
ਸੰਵਿਧਾਨ ਲਾਗੂ ਹੋਇਆ- 26 ਜਨਵਰੀ, 1950
ਰਕਬਾ 3247,287 km
ਮੁਦਰਾ (ਕਰੰਸੀ)- ਰੁਪਇਆ(INR)
ਸਮਾਂ- ਕੇਂਦਰੀ ਜੌਨ ਕਲਕੱਤਾ UTC-05:30
ਡਰਾਈਵਿੰਗ ਸਾਈਡ- ਖੱਬੇ ਪਾਸੇ
ਫੋਨ ਕੋਡ- +91
ਇੰਟਰਨੈੱਟ tld- .in
ਭਾਰਤ ਦੇ ਰਾਸ਼ਟਰੀ ਚਿੰਨ ÷
- ਭਾਰਤ ਦਾ ਰਾਸ਼ਟਰੀ ਫੁੱਲ- ਕਮਲ
- ਭਾਰਤ ਦਾ ਰਾਸ਼ਟਰੀ ਝੰਡਾ- ਤਿਰੰਗਾ
- ਭਾਰਤ ਦਾ ਰਾਸ਼ਟਰੀ ਪੰਛੀ- ਮੋਰ
- ਭਾਰਤ ਦਾ ਰਾਸ਼ਟਰੀ ਰੁੱਖ- ਅੰਜੀਰ
- ਭਾਰਤ ਦਾ ਰਾਸ਼ਟਰੀ ਨਦੀ- ਗੰਗਾ
- ਭਾਰਤ ਦਾ ਰਾਸ਼ਟਰੀ ਚਿੰਨ - ਅਸੋਕ ਸਮਾਰਕ
- ਭਾਰਤ ਦਾ ਰਾਸ਼ਟਰੀ ਜਾਨਵਰ- ਚੀਤਾ ਟਾਈਗਰ
- ਭਾਰਤ ਦਾ ਰਾਸ਼ਟਰੀ ਸਾਲ ਸੁਰੂ ਹੁੰਦਾ ਹੈ- ਚੇਤ ਦਾ ਮਹੀਨਾ
- ਭਾਰਤ ਦਾ ਰਾਸ਼ਟਰੀ ਖੇਡ- ਹਾਕੀ
ਭਾਰਤ ਦਾ ਕਨੂੰਨ
ਭਾਰਤ ਦੀ ਸੰਸਦ ਪ੍ਰਣਾਲੀ ਹੈ, ਜੋ ਦਿੱਲੀ ਹੈ ।ਇਹ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ ।ਉਪਰਲਾ ਸਦਨ ਰਾਜ ਸਭਾ ਹੈ ਇਸਦੇ 250 ਮੈਂਬਰ ਹਨ ।ਦੂਜਾ ਹੇਠਲਾ ਸਦਨ ਲੋਕ ਸਭਾ ਹੈ ਇਸਦੇ 545 ਮੈਂਬਰ ਹਨ ।
ਕਾਰਜਪਾਲਿਕਾ ਮੁਖੀ ਅਤੇ ਭਾਰਤ ਦਾ ਪਹਿਲਾ ਮੈਂਬਰ ਰਾਸ਼ਟਰਪਤੀ ਹੈ ।
ਰਾਜ ਸਭਾ ਦਾ ਮੁਖੀ ਉਪ ਰਾਸ਼ਟਰਪਤੀ ਹੈ ।
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਹੈ ਜੋ 1 ਅਕਤੂਬਰ 1937, ਸਥਾਪਤ ਕੀਤੀ, ਅਜਾਦ ਭਾਰਤ ਦੀ 26,ਜਨਵਰੀ 1950 ਨੂੰ
ਭਾਰਤ ਦਾ ਸੰਵਿਧਾਨ 26,ਨਵੰਬਰ, 1949 ਨੂੰ ਤਿਆਰ ਹੋਇਆ ।26 ,ਜਨਵਰੀ 1950 ਨੂੰ ਲਾਗੂ ਹੋਇਆ ।ਭਾਰਤ ਦਾ ਸੰਵਿਧਾਨ ਭੀਮ ਰਾਓ ਅੰਬੇਦਕਰ ਨੇ ਲਿਖਿਆ ।
ਸੰਵਿਧਾਨ ਦੀਆਂ ਕੁੱਲ 12 ਅਨੁਸੂਚੀਆਂ ਹਨ।
ਹਰੇਕ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ।ਵੋਟ ਪਾਉਣ ਲਈ 18 ਸਾਲ ਉਮਰ ਹੈ ।
ਭਾਰਤ ਸਰਕਾਰ ਦਾ ਮੁਖੀ- ਪਰਧਾਨ ਮੰਤਰੀ ਹੈ
ਪ੍ਰਧਾਨ ਮੰਤਰੀ ਲਈ ਉਮਰ 25 ਸਾਲ ਹੈ।
ਰਾਸ਼ਟਰਪਤੀ 35 ਸਾਲ
ਲੋਕ ਸਭਾ ਮੁਖੀ ਸਪੀਕਰ
ਮੌਜੂਦਾ ਸਮੇਂ ਭਾਰਤ ਸਰਕਾਰ
- ਪ੍ਰਧਾਨ ਮੰਤਰੀ- ਨਰਿੰਦਰ ਮੋਦੀ (ਸਾਇੰਸ ਅਤੇ ਟੈਕਨੀਕਲ ਵਿਭਾਗ)
- ਕੈਬਨਿਟ ਮੰਤਰੀ
- ਰਖਿਆ ਮੰਤਰੀ- ਰਾਜਨਾਥ ਸਿੰਘ
- ਗ੍ਰਹਿ ਮੰਤਰੀ- ਅਮਿਤ ਸ਼ਾਹ (ਕਾਰਪੋਰੇਸ਼ਨ)
- ਸੜਕ ਪਰਾਵਰਣ ਅਤੇ ਸੜਕ ਸੁਰਖਿਆ- ਨਿਤਿਨ ਜਯਰਾਮ ਗੜਕਰੀ
- ਰਸਾਇਣਕ ਉਬਰਕ ਮੰਤਰੀ- ਜੀ ਬੀ ਸਦਾਨੰਦ ਦੇਵਗੌੜ
- ਵਿੱਤ ਮੰਤਰੀ ਕਾਰਪੋਰੇਸ਼ਨ- ਨਿਰਮਲਾ ਸੀਤਾਰਮਨ
- ਖੇਤੀਬਾੜੀ ਵਿਭਾਗ- ਨਰਿੰਦਰ ਸਿੰਘ ਤੋਮਰ
- ਸਿਖਿਆ ਮੰਤਰੀ- ਧਰਮਿੰਦਰ ਪ੍ਰਧਾਨ
- ਰੇਲ ਮੰਤਰੀ-ਅਸਵਨੀ ਵੈਸ਼ਨਵ
ਭਾਰਤ ਦੇ ਦੱਖਣ ਵਲ - ਸ੍ਰੀ ਲੰਕਾ
ਭਾਰਤ ਦੇ ਪੂਰਵ ਵਿੱਚ- ਚੀਨ, ਨੇਪਾਲ, ਭੂਟਾਨ, ਬੰਗਲਾਦੇਸ਼ ਤਿੱਬਤ ਦੀਆਂ ਹੱਦਾਂ ਲਗਦੀਆਂ ਹਨ ।
ਭਾਰਤ ਏਸ਼ੀਆ ਮਹਾਂਦੀਪ ਵਿੱਚ ਹੈ ।






0 Comments