General knowledge (GK) 2021-l knowledge question in punjabi most important to 50 question
General knowledge question in punjabi
- ਮਾਨਵ ਸਿਰ ਦਾ ਵਜਨ 1350 ਗਰਾਮ ਹੁੰਦਾ ਹੈ ।
- ਘੋਸਲਾ ਬਣਾਉਣ ਵਾਲਾ ਸੱਪ ਕਿੰਗ ਕੋਬਰਾ ਹੈ ।
- ਕੀੜੇ ਦੀ ਕੋਈ ਅੱਖ ਨਹੀਂ ਹੁੰਦੀ ਹੈ ।
- ਗਾਜਰ ਵਿਟਾਮਿਨ A ਦਾ ਸਰੋਤ ਹੈ ।
- ਮੱਕਾ ਸਹਿਰ ਸਾਊਦੀ ਅਰਬ ਵਿੱਚ ਹੈ ।
- ਭਾਰਤ ਗਣਤੰਤਰ 26ਜਨਵਰੀ 1950 ਨੂੰ ਬਣਿਆ ।
- ਰਾਸ਼ਟਰਪਤੀ ਨੂੰ ਸਹੁੰ ਚੀਫ ਜਸਟਿਸ ਚੁੱਕਉਂਦਾ ਹੈ ।
- ਰਾਸ਼ਟਰਪਤੀ ਬਣਨ ਲਈ ਯੋਗਤਾ ਭਾਰਤ ਦਾ ਨਾਗਰਿਕ ਹੋਵੇ, 35 ਸਾਲ ਉਮਰ ਹੋਵੇ, ਲੋਕ ਸਭਾ ਦਾ ਮੈਂਬਰ ਰਿਹਾ ਹੋਵੇ ।
- ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਹੁੰਦਾ ਹੈ ।
- ਰਾਸ਼ਟਰਪਤੀ ਆਪਣੇ ਤਿਆਗ ਪੱਤਰ ਉਪ ਰਾਸ਼ਟਰਪਤੀ ਨੂੰ ਦਿੰਦਾ ਹੈ ।
- ਸੰਸਦ ਦੇ ਅੰਗ ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ ਹਨ।
- ਲੋਕ ਸਭਾ ਦਾ ਸੈਸ਼ਨ ਰਾਸ਼ਟਰਪਤੀ ਸੰਭਾਲਦਾ ਹੈ ।
- ਭਾਰਤ ਵਿੱਚ ਆਰੀਆ 1500 bc ਨੂੰ ਆਏ ।
- ਮਹਾਂਵਰ ਦਾ ਜਨਮ 540 ਬੀ ਸੀ ,ਮਹਾਨਿਰਵਾਣ 468 ਬੀ ਸੀ ।
- ਗੌਤਮ ਬੁੱਧ ਦਾ ਜਨਮ 563 ਬੀ ਸੀ, ਮਹਾਨਿਰਵਾਣ 483 ਬੀ ਸੀ ।
- ਸਿਕੰਦਰ ਦਾ ਭਾਰਤ ਤੇ ਹਮਲਾ 326-325 ਬੀ ਸੀ ।
- ਅਸੋਕ ਨੇ ਕਲਿੰਗ ਜਿੱਤਿਆ 261ਬੀ ਸੀ ।
- ਬਿਕਰਮ ਸੰਮਤ ਦੀ ਸੁਰੂਆਤ 58 ਬੀ ਸੀ ।
- ਸਕ ਸੰਮਤ 78ਬੀ ਸੀ ।
- Gkguru8.blogspot.com
- ਹਿਜਰੀ ਸੰਮਤ ਦੀ ਸੁਰੂਆਤ 622 ਬੀ ਸੀ ।
- ਫਯਜਾਨ ਦੀ ਭਾਰਤ ਦੀ ਫੇਰੀ 405 ਈ: ਤੋਂ 11ਈ ।
- ਹਰਸਵਰਧਨ ਦਾ ਆਗਮਨ 606-647 ਈ:।
- ਹਿਊਨਸਾਂਗ ਦੀ ਫੇਰੀ 630 ਈਸਵੀ ।
- ਸੋਮਨਾਥ ਮੰਦਰ ਤੇ ਹਮਲਾ 1025 ਮਹਿਮੂਦ ਗਜ਼ਨਵੀ ਨੇ ਕੀਤਾ ।
- ਤਰਾਇਨ ਦੀ ਪਹਿਲੀ ਲੜਾਈ 1191ਈਸਵੀ ,ਦੂਜੀ 1192 ਈਸਵੀ ਹੈ ।
- ਹਲਦੀ ਘਾਟੀ ਦਾ ਯੁੱਧ 1576ਈਸਵੀ ਨੂੰ ਅਕਬਰ ਅਤੇ ਮਹਾਂਰਾਣਾ ਪ੍ਰਤਾਪ ਵਿਚਕਾਰ ਹੋਇਆ ।
- ਗੁਲਾਮ ਵੰਸ ਦੀ ਸੁਰੂਆਤ 1206 ਈਸਵੀ ।
- ਵਾਸਕੋ ਡੀ ਗਾਮਾ ਭਾਰਤ 1498 ਈਸਵੀ ਨੂੰ ਕਾਲੀਕਾਟ ਆਇਆ ।
- ਪਾਣੀਪਤ ਦੀ ਲੜਾਈ ਪਹਿਲੀ 1526 ਈਸਵੀ, ਦੂਜੀ ਲੜਾਈ 1556 ਈਸਵੀ, ਤੀਜੀ ਲੜਾਈ 1761 ਈਸਵੀ ਨੂੰ ।
- ਦੀਨ-ਏ-ਇਲਾਹੀ ਅਕਬਰ ਬਾਦਸ਼ਾਹ ਨੇ 1582 ਈਸਵੀ ਨੂੰ ਸਥਾਪਨਾ ਕੀਤੀ ।
- ਪਲਾਸੀ ਯੁੱਧ 23 ਜੂਨ, 1757 ਈਸਵੀ ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਵਿਚਕਾਰ ਹੋਇਆ, ਜਿਸ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ।
- ਬਕਸਰ ਦੀ ਲੜਾਈ 23,ਅਕਤੂਬਰ 1764 ਈਸਵੀ ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਮੀਰ ਕਾਸਿਮ ਵਿਚਕਾਰ ਹੋਇਆ, ਅੰਗਰੇਜ਼ਾਂ ਦੀ ਜਿੱਤ ਹੋਈ ।
- ਪਹਿਲੀ ਐਂਗਲੋ-ਮੈਸੂਰ ਲੜਾਈ 1776-1779ਈਸਵੀ, ਦੂਜੀ ਲੜਾਈ 1780-84ਈਸਵੀ, ਤੀਜੀ ਲੜਾਈ 1790-92ਈਸਵੀ, ਚੌਥੀ 1799ਈਸਵੀ ਨੂੰ ।
- ਬੰਗਾਲ ਦਾ ਸਥਾਈ ਬੰਦੋਬਸਤ 22,ਮਾਰਚ 1793ਈਸਵੀ ਨੂੰ ਅੰਗਰੇਜ਼ਾਂ ਈਸਟ ਇੰਡੀਆ ਕੰਪਨੀ ਨੇ ਕਿਸਾਨਾਂ ਤੋਂ ਕਰ ਵਸੂਲਣ ਲਈ ਕੀਤਾ ।
- ਭਾਰਤ ਦੀ ਪਹਿਲੀ ਅਜਾਦੀ ਦੀ ਲੜਾਈ 1857 ਈਸਵੀ ਨੂੰ ਹੋਈ, ਇਹ ਮੇਰਠ ਦੇ ਬੈਰਕਪੁਰ ਤੋਂ ਸੁਰੂ ਹੋਈ, ਮੰਗਲ ਪਾਂਡੇ ਭਾਰਤ ਦਾਪਹਿਲਾ ਸਹੀਦ ਹੋਇਆ ।
- ਬੰਗਾਲ ਦਾ ਵੰਡ 19 ਜੁਲਾਈ, 1905 ਈਸਵੀ ਨੂੰ ਅੰਗਰੇਜ਼ੀ ਵਾਇਸਰਾਏ ਲਾਰਡ ਕਰਜਨ ਨੇ ਕੀਤੀ ।
- ਮੁਸਲਿਮ ਲੀਗ ਦੀ ਸਥਾਪਨਾ 30 ,ਦਸੰਬਰ, 1906 ਈਸਵੀ ਨੂੰ ਮੁਸਲਿਮ ਨੇਤਾਵਾਂ ਨੇ ਢਾਕਾ ਵਿਚ ਕੀਤੀ ।
- ਮਾਰਲੇ ਮਿੰਟ ਸੁਧਾਰ 1909 ਈਸਵੀ ਨੂੰ ਚੁਨਾਵ ਪ੍ਰਣਾਲੀ ਨੂੰ ਮਾਨਤਾ ਮਿਲੀ ।
- ਪਹਿਲਾ ਵਿਸਵ ਯੁੱਧ 28 ਜੁਲਾਈ, 1914 ਈਸਵੀ ਤੋਂ 11 ਨਵੰਬਰ, 1918 ਈਸਵੀ ਤਕ ਹੋਇਆ ।
- ਰੌਲਟ ਐਕਟ ਜਸਟਿਸ ਰੌਲਟ ਦੀ ਅਗਵਾਈ ਵਿਚ 1919 ਈਸਵੀ ਨੂੰ ਪਾਸ ਕੀਤਾ ਗਿਆ ਸੀ ,ਇਸ ਕਾਨੂੰਨ ਵਿੱਚ ਕਿਸੇ ਨੂੰ ਵੀ ਬਿਨਾ ਰਿਪੋਰਟ ਦੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਉਸਨੂੰ ਨਾ ਵਕੀਲ, ਨਾ ਦਲੀਲ ਦਾ ਮੌਕਾ ਦਿੱਤਾ ਜਾਦਾ ਸੀ।
- 1919 ਈਸਵੀ ਨੂੰ ਪਾਸ ਹੋਏ ਐਕਟ ਦੇ ਵਿਰੋਧ ਵਿੱਚ 13 ਅਪ੍ਰੈਲ, 1919 ਈਸਵੀ ਨੂੰ ਅੰਮ੍ਰਿਤਸਰ ਵਿਖੇ ਜਲਿਆ ਵਾਲੇ ਬਾਗ ਵਿਚ ਡਾ ਕਿਚਲੂ ਦੀ ਅਗਵਾਈ ਵਿਚ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ, ਅੰਗਰੇਜ਼ ਜਨਰਲ ਡਾਇਰ ਦੇ ਦੇ ਆਦੇਸ਼ ਤੇ ਲੋਕਾਂ ਤੇ ਗੋਲੀਆਂ ਚਲਾਈਆਂ ।
- ਦੂਜਾ ਵਿਸਵ ਯੁੱਧ 1939 ਈਸਵੀ ਤੋਂ 1945 ਈਸਵੀ ਤਕ ਹੋਇਆ ।
- ਅਸਹਿਯੋਗ ਅੰਦੋਲਨ 1920 -22 ਤਕ ਹੋਇਆ, ਚੌਰਾ ਹਿੰਸਾ ਕਾਰਨ ਇਹ ਵਾਪਸ ਲੈਣਾ ਪਿਆ ।
- ਸਾਈਮਨ ਕਮਿਸ਼ਨ ਚੇਅਰਮੈਨ ਸਰ ਜੌਹਨ ਸਾਈਮਨ ਦੀ ਅਗਵਾਈ ਹੇਠ 1928 ਈਸਵੀ ਨੂੰ ਭਾਰਤ ਆਇਆ, ਕਿਉਂਕਿਕੋਈ ਭਾਰਤੀ ਮੈਂਬਰ ਨਹੀਂ ਸੀ ਭਾਰਤੀਆਂ ਨੇ ਵਿਰੋਧ ਕੀਤਾ ।
- ਡਾਂਡੀ ਮਾਰਚ 1930 ਈਸਵੀ ਨੂੰ ਨਮਕ ਤਿਆਰ ਕਰਕੇ ਕੀਤਾ, ਇਸ ਰਾਹੀਂ ਵਿਦੇਸ਼ੀ ਸਮਾਨ ਦਾ ਬਾਈਕਾਟ ਕੀਤਾ ਗਿਆ ।
- ਗਾਂਧੀ ਇਰਵਿਨ 1931 ਈਸਵੀ ਨੂੰ ਸਮਝੋਤਾ ਹੋਇਆ ।
- ਪਹਿਲੀ ਗੋਲਮੇਜ ਕਾਨਫਰੰਸ ਅੰਬੇਦਕਰ-ਗਾਂਧੀ ਦੀ ਦੋਗਲੀ ਨੀਤੀ ।
- ਦੂਜੀ ਗੋਲਮੇਜ 1930 ਅੰਬੇਦਕਰ ਨਹੀ ਪਹੁੰਚਿਆ ।
- ਤੀਜੀ ਗੋਲਮੇਜ 1931ਅੰਬੇਦਕਰ ਗਾਂਧੀ ਪਰ ਅਸਫਲ ਰਿਹਾ ।
- ਕੈਬਨਿਟ ਕਮਿਸਨ ਦਾ ਆਗਮਨ 1946ਈਸਵੀ ਨੂੰ ।
- ਭਾਰਤ ਛੱਡੋ ਅੰਦੋਲਨ 9 ਅਗਸਤ, 1942 ਈਸਵੀ ਨੂੰ ਗਾਂਧੀ ਦੀ ਅਗ।ਵਾਈ ਹੇਠ ਹੋਇਆ ।ਤੀਜੀ ਅਜਾਦੀ ਦੀ ਲੜਾਈ ਸੀ।ਕਰੋ ਜਾ ਮਰੋ ਦਾ ਨਾਅਰਾ ਦਿੱਤਾ
- ਕਰਿਪਸ ਕਮਿਸਨ 1942 ਈਸਵੀ । Gkguru8.blogspot.com
- ਮਹਾਤਮਾ ਗਾਂਧੀ ਦੀ 1948 ਈਸਵੀ ਨੂੰ ਨੱਥੂਰਾਮ ਗੌਂਡਸੇ ਨੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ।
- 15 ਅਗਸਤ, 1947 ਈਸਵੀ ਨੂੰ ਭਾਰਤ ਅਜ਼ਾਦ ਹੋਇਆ ।
- ਭਾਰਤ ਚੀਨ ਯੁੱਧ 1962 ਈਸਵੀ ।
- ਭਾਰਤ ਪਾਕਿਸਤਾਨ ਯੁੱਧ 1965 ਈਸਵੀ ।
- ਨੀਲਾ ਸਾਕਾ ਜੂਨ 1984 ਈਸਵੀ ਨੂੰ ਪ੍ਧਾਨ ਇੰਦਰਾ ਗਾਂਧੀ ਦੇ ਹੁਕਮਾਂ ਤੇ ਭਾਰਤ ਦੀ ਫੌਜ ਨੇ ਹਮਲਾ ਕੀਤਾ, ਕਈਂ ਨਿਹੱਥੇ ਲੋਕਾਂ ਦੀ ਜਾਨ ਗਈ ।
- ਕਾਰਗਿਲ ਜੰਗ 1999 ਈਸਵੀ ਨੂੰ ਭਾਰਤ ਪਾਕਿਸਤਾਨ ਵਿਚਕਾਰ ।
0 Comments